ਠੀਆ ਠੱਪਾ ਕਰਨਾ

- (ਮਾੜਾ ਮੋਟਾ ਕੰਮ ਕਰਨਾ, ਭੰਨ ਤੋੜ ਕਰਨਾ)

ਇਸ ਤਨਖਾਹ ਨਾਲ ਕੁਝ ਨਹੀਂ ਬਣਦਾ, ਇਸ ਲਈ ਉੱਤੋਂ ਦੀ ਆਸ ਰੱਖਣੀ ਹੀ ਪੈਂਦੀ ਹੈ। ਅੱਜ ਕਲ੍ਹ ਵੱਢੀ ਵੀ ਕੌਣ ਦਿੰਦਾ ਏ ਪਰ ਫੇਰ ਵੀ ਕੁਝ ਠੀਆ ਠੱਪਾ ਕਰੀਦਾ ਏ। ਗੁਜ਼ਾਰਾ ਜੁ ਕਰਨਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ