ਥੁੱਕ ਕੇ ਚੱਟਣਾ

- (ਗੱਲ ਕਹਿ ਕੇ ਮੁੱਕਰ ਜਾਣਾ)

ਤੁਸੀਂ ਜੋ ਬਚਨ ਦੇ ਆਏ ਹੋ ਕਿ ਸਾਕ ਕਰ ਦੇਉਂਗੇ ਤਾਂ ਹੁਣ ਮੂੰਹ ਨਾ ਮੋੜੋ ਭਾਵੇਂ ਲਾਣ ਚਾਣ ਵਾਲੇ ਕੀ ਪਏ ਕਹਿਣ। ਥੁੱਕ ਕੇ ਚੱਟਣਾ ਤੁਹਾਡੇ ਵਰਗੇ ਮਹਾਂ-ਪੁਰਖਾਂ ਨੂੰ ਨਹੀਂ ਸੋਭਦਾ। ਬਚਨ ਪਾਲੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ