ਥੁੱਕਾਂ ਮੋਢੇ ਤੋਂ ਸੁੱਟਣੀਆਂ

- (ਹੰਕਾਰੇ ਜਾਣਾ)

ਕੱਲ੍ਹ ਤੇ ਉਹ ਸੁੱਕੀ ਰੋਟੀ ਦਾ ਮੁਥਾਜ ਸੀ। ਹੁਣ ਨੌਕਰੀ ਲੱਗੀ ਹੈ ਕਿ ਉਸ ਦੀ ਕਿਸੇ ਚੀਜ਼ ਤੇ ਅੱਖ ਨਹੀਂ ਟਿੱਕਦੀ ਤੇ ਥੁੱਕਾਂ ਮੋਢੇ ਤੋਂ ਸੁੱਟਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ