ਥੁੱਕਾਂ ਮੂੰਹ ਪੈਣੀਆਂ

- (ਕਿਸੇ ਦੀ ਨਿੰਦਾ ਕਰਨ ਨਾਲ ਆਪਣੀ ਨਿੰਦਾ ਹੋਣੀ)

ਚੰਨ ਤੇ ਥੁੱਕਿਆ ਆਪਣੇ ਤੇ ਹੀ ਪੈਂਦਾ ਹੈ। ਤੁਸੀਂ ਉਸ ਨਿਰਦੋਸ਼ ਨੂੰ ਬਥੇਰਾ ਭੰਡਿਆ ਹੈ ਪਰ ਹੁਣ ਸਾਰੀਆਂ ਥੁੱਕਾਂ ਤੁਹਾਡੇ ਹੀ ਮੂੰਹ ਪੈ ਗਈਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ