ਠੁਕਰਾ ਸੁੱਟਣਾ

- (ਰੱਦ ਕਰਨਾ, ਪਰਵਾਹ ਨਾ ਕਰਨੀ)

ਉਹ ਪੱਥਰਾਂ ਨੂੰ ਵੀ ਇੱਕ ਵਾਰੀ ਰੁਆ ਦੇਂਦੀ ਸੀ, ਪਰ ਨਿੱਕੀਆਂ ਗ਼ਰਜ਼ਾਂ ਦੀ ਬੱਧੀ ਹੋਈ ਦੁਨੀਆਂ ਉਸ ਦੇ ਵੱਡੇ ਭਾਵਾਂ ਨੂੰ ਬੇਕਦਰੀ ਦੇ ਠੁੱਡਿਆਂ ਨਾਲ ਠੁਕਰਾ ਸੁੱਟਦੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ