ਠੁਲੀਆਂ ਗੱਲਾਂ ਕਰਨੀਆਂ

- (ਆਮ ਮੋਟੀਆਂ ਗੱਲਾਂ, ਸਿੱਧੀਆਂ ਸਾਦੀਆਂ ਗੱਲਾਂ)

ਜਿਸ ਤਰ੍ਹਾਂ ਮੁੱਢਲੇ ਪੱਕੇ ਯਾਰਾਂ ਨਾਲ ਗੱਲਾਂ ਕਰੀਦੀਆਂ ਹਨ ਓਸੇ ਤਰ੍ਹਾਂ ਸਰਦਾਰ ਨਾਨਕ ਸਿੰਘ ਹੋਰੀਂ ਵੀ "ਲੋਕ ਸਾਹਿਤ" ਦੇ ਪਾਠਕਾਂ ਨਾਲ ਵੀ ਠੁਲ੍ਹੀਆਂ ਗੱਲਾਂ ਕਰਨ ਲੱਗ ਜਾਂਦੇ ਹਨ।
 

ਸ਼ੇਅਰ ਕਰੋ

📝 ਸੋਧ ਲਈ ਭੇਜੋ