ਠੁਮਕ ਠੁਮਕ ਤੁਰਨਾ

- (ਸੋਹਣੀ ਚਾਲ, ਹੌਲੀ ਹੌਲੀ ਟਹਿਲ ਟਹਿਲ ਤੁਰਨਾ)

ਉਸ ਦੀ ਤੋਰ ਬਹੁਤ ਹੀ ਸੋਹਣੀ ਹੈ, ਹੌਲੀ ਹੌਲੀ ਠੁਮਕ ਠੁਮਕ ਤੁਰਦੀ ਹੈ ਜਿਵੇਂ ਹੱਥਣੀ ਹੁੰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ