ਠੂੰਗਾ ਮਾਰਨਾ

- (ਘੱਟ ਤੋਲਣਾ)

ਇਹ ਹਟਵਾਣੀਆ ਤੱਕੜੀ ਨੂੰ ਐਸਾ ਠੂੰਗਾ ਮਾਰਦਾ ਹੈ ਕਿ ਪਤਾ ਹੀ ਨਹੀਂ ਲੱਗਦਾ । ਪਰ ਜਿੰਨੀ ਵਾਰੀ ਵੀ ਅਸਾਂ ਘਰ ਆ ਕੇ ਇਸਦੀ ਚੀਜ਼ ਤੋਲੀ ਹੈ ! ਘੱਟ ਨਿਕਲੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ