ਠੁੱਠ ਵਿਖਾਉਣਾ

- (ਕੁਝ ਦੇਣੋਂ ਨਾਹ ਕਰ ਦੇਣੀ, ਪਰਵਾਹ ਨਾ ਕਰਨੀ)

ਅੱਜ ਤੁਸੀਂ ਸਭ ਕੁਝ ਪੁੱਤਰਾਂ ਨੂੰਹਾਂ ਨੂੰ ਦਈ ਜਾਂਦੇ ਹੋ। ਕੱਲ੍ਹ ਤੁਹਾਨੂੰ ਲੋੜ ਹੋਣੀ ਹੈ ਤੇ ਉਨ੍ਹਾਂ ਤੁਹਾਨੂੰ ਠੁੱਠ ਵਿਖਾਉਣਾ ਹੈ। ਪਹਿਲਾਂ ਹੀ ਸੰਭਲ ਕੇ ਚੱਲੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ