ਠੂਠੇ ਖੈਰ ਪਾਉਣਾ

- (ਕੁਛ ਦੇਣਾ, ਮੰਗ ਪੂਰੀ ਕਰਨੀ)

ਮੈਨੂੰ ਮਾਮੀ ਦੇ ਰੰਡੇਪੇ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਬਿਨਾਂ ਮੈਨੂੰ ਕਿਸੇ ਰੋਟੀ ਨਹੀਂ ਦੇਣੀ। ਮੇਰੇ ਠੂਠੇ ਖੈਰ ਨਹੀਂ ਪਾਉਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ