ਤਿੱਖਾ ਬੋਲਣਾ

- (ਗੁੱਸੇ ਵਿੱਚ ਬੋਲਣਾ)

ਮੈਂ ਤੱਤੀ ਨੇ ਤਿੱਖਾ ਕਿਉਂ ਬੋਲਣਾ ਸੀ ? ਮੈਨੂੰ ਤੇ ਭੈੜੀ ਵਾਦੀ ਈ ਨਹੀਂ ਏਹ । ਮੈਂ ਤੇ ਪੁੱਛ ਲਓ ਭਾਵੇਂ ਕੁੜੀ ਨੂੰ, ਬੜਾ ਚੱਟ ਚੁੰਮ ਕੇ ਜਾਨ ਨਾਲੋਂ ਵੱਧ ਕੇ ਰੱਖਿਆ ਹੋਇਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ