ਤਿੱਖੀ ਧਾਰ ਤੇ ਤੁਰਨਾ

- (ਔਖ ਜਰਨਾ)

ਕਠਨ ਇਮਤਿਹਾਨ ਪਾਸ ਕਰਨਾ। ਤਿੱਖੀ ਧਾਰ ਤੇ ਤੁਰਨ ਨੂੰ ਤਿਆਰ ਹਾਂ ਮੈਂ, ਐਪਰ ਨਿਭੇਗੀ ਇਸ ਤਰ੍ਹਾਂ ਕਾਰ ਕੀਕਰ ?

ਸ਼ੇਅਰ ਕਰੋ

📝 ਸੋਧ ਲਈ ਭੇਜੋ