ਤਿਲ ਧਰਨ ਨੂੰ ਥਾਂ ਨਾ ਹੋਣਾ

- (ਬਹੁਤ ਭੀੜ ਹੋਣੀ)

ਐਤਵਾਰ ਨੂੰ ਸਿੰਘ ਸਭਾ ਦੇ ਗੁਰਦੁਆਰੇ ਅੰਦਰ ਤਿਲ ਧਰਨ ਨੂੰ ਥਾਂ ਨਹੀਂ ਹੁੰਦੀ, ਪਰ ਅੱਗੇ ਪਿੱਛੇ ਰੌਣਕ ਘੱਟ ਹੀ ਹੁੰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ