ਤਿਲ ਸਿੱਟਿਆ ਭੋਂ ਤੇ ਨਾ ਪੈਣਾ

- (ਬਹੁਤ ਭੀੜ ਹੋਣੀ)

ਜਦੋਂ ਜੰਞ ਆਈ ਤਾਂ ਨਵਾਬ ਖ਼ਾਨ ਦੇ ਘਰ ਤਾਂ ਤਿਲ ਸਿੱਟਿਆਂ ਭੋਂ ਤੇ ਨਹੀਂ ਸੀ ਪੈਂਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ