ਤਿਲਾਂ ਪਾਸੋਂ ਤੇਲ ਲੈਣਾ

- (ਸਖ਼ਤੀ ਨਾਲ ਹੀ ਕੰਮ ਲੈਣਾ)

ਪਰ ਉਹ ਏਸ ਨੀਤੀ ਦੇ ਧਾਰਨੀ ਹਨ ਕਿ ਨੌਕਰਾਂ ਪਾਸੋਂ ਕੰਮ ਲੈਣਾ, ਤਿਲਾਂ ਪਾਸੋਂ ਤੇਲ ਲੈਣ ਦੇ ਬਰਾਬਰ ਹੈ, ਉਨ੍ਹਾਂ ਨੂੰ ਜਿੰਨਾ ਦਬਾਇਆ ਜਾਏ, ਉੱਨਾ ਹੀ ਕੰਮ ਬਹੁਤਾ ਦੇ ਸਕਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ