ਤਿਲਾਂ ਵਿੱਚ ਤੇਲ ਨਾ ਹੋਣਾ

- (ਕੰਮ ਸਿਰੇ ਚੜ੍ਹਨ ਦੀ ਆਸ ਨਾ ਹੋਣੀ)

ਨਾ ਭੈਣ, ਵਾਸਤਾ ਈ ਰੱਬ ਦਾ, ਇਨ੍ਹਾਂ ਤਿਲਾਂ ਵਿੱਚ ਤੇਲ ਨਹੀਂ, ਤੇਰੇ ਕਹਿਣ ਨਾਲ ਮੇਰੇ ਉੱਤੇ ਹੋਰ ਵੀ ਵਰ੍ਹਨੀਆਂ ਨੇ, ਅੱਗੇ ਇੱਕ ਵਾਰੀ ਕਿਤੇ ਮਾਇਓ ਦੀ ਮਾਂ ਗੱਲੋਂ ਗੱਲ ਕਰ ਬੈਠੀ ਸੀ, ਬੱਸ ਬੇਬੇ ਆਣ ਕੇ ਘਰ ਸੋਟਾ ਲੈ ਕੇ ਮੇਰੇ ਹੱਡ ਭੰਨ ਸੁੱਟੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ