ਤਿਲਕਣ ਬਾਜ਼ੀ

- (ਐਸਾ ਕੰਮ ਜਿਸ ਵਿੱਚ ਹਰ ਵੇਲੇ ਨੁਕਸਾਨ ਆਦਿ ਦਾ ਡਰ ਰਹੇ)

ਇਹ ਸਿੱਟੇ ਵਾਲਾ ਵਪਾਰ ਕਸੂਤਾ ਕੰਮ ਏ। ਇਹ ਹੋਈ ਤਿਲਕਣ ਬਾਜ਼ੀ, ਘੜੀ ਵਿੱਚ ਲੱਖ ਤੇ ਘੜੀ ਵਿਚ ਕੱਖ। ਸਾਡੇ ਵੇਖਦਿਆਂ ਵੇਖਦਿਆਂ ਕਈਆਂ ਦੇ ਦੁਵਾਲੇ ਨਿਕਲ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ