ਤਿਣਕਾ ਤੋੜਨਾ

- (ਸੰਬੰਧ ਹਟਾ ਲੈਣਾ)

ਮੈਂ ਉਸ ਦੁਨੀਆਂ ਤੋਂ ਹਮੇਸ਼ਾ ਲਈ ਤਿਣਕਾ ਤੋੜ ਕੇ, ਮੇਰੇ ਪਿਆਰੇ ਗਰੀਬੋ, ਅੱਜ ਤੋਂ ਤੁਹਾਡੀ ਦੁਨੀਆਂ ਦਾ ਵਾਸੀ ਬਣਦਾ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ