ਤਿੰਨ ਤੇਰਾਂ ਕਰ ਦੇਣਾ

- (ਖੇਰੂ ਖੇਰੂ ਕਰ ਦੇਣਾ)

ਥੋੜ੍ਹੇ ਸਮੇਂ ਵਿਚ ਹੀ ਸ਼ਰਾਬੀਆਂ ਦੇ ਢਾਹੇ ਦੜ੍ਹ, ਉਸ ਨੇ ਸਾਰੀ ਜਾਇਦਾਦ ਤਿੰਨ ਤੇਰਾਂ ਕਰ ਦਿੱਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ