ਤਿੰਨੇ ਕਾਣੇ ਹੋਣੇ

- (ਕਿਸੇ ਪਾਸੇ ਵੀ ਸਫਲਤਾ ਨਾ ਹੋਣੀ, ਕੋਈ ਵੀ ਚੰਗੀ ਗੱਲ ਨਾ ਨਿਕਲਣੀ)

ਗੱਲਾਂ ਨਾਲ ਤੇ ਤੂੰ ਅਸਮਾਨ ਦੇ ਤਾਰੇ ਤੋੜਦਾਂ ਤੇ ਜਦੋਂ ਨਤੀਜਾ ਨਿਕਲਿਆ ਤਾਂ ਤਿੰਨੇ ਕਾਣੇ। ਕਿਸੇ ਮਜ਼ਮੂਨ ਵਿਚੋਂ ਵੀ ਤੂੰ ਪਾਸ ਨਾ ਹੋਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ