ਤਿਉੜੀ ਆਉਣੀ

- (ਗੁੱਸੇ ਨਾਲ ਮੱਥੇ ਤੇ ਵੱਟ ਪੈ ਜਾਣੇ)

(ਇਹ ਸੁਣ ਕੇ) ਡਾਇਰੈਕਟਰ ਦੇ ਮੱਥੇ ਤੇ ਤਿਉੜੀ ਆਈ, ਪਰ ਫਿਰ ਇਹ ਖਿਆਲ ਕਰ ਕੇ ਕਿ ਕਿਸੇ ਨੂੰ ਪਤਾ ਨ ਲੱਗ ਜਾਏ, ਉਸ ਨੇ ਮੂੰਹ ਬੰਦ ਹੀ ਰੱਖਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ