ਤਿਉੜੀ ਚੜ੍ਹਾਣਾ

- (ਗੁੱਸੇ ਵਿਚ ਆਉਣਾ)

ਇਹ ਘਟਨਾ ਸੁਣ ਕੇ ਅਫ਼ਸਰ ਨੇ ਤਿਉੜੀ ਚੜ੍ਹਾਈ ਤੇ ਮੈਂ ਸਮਝ ਗਿਆ ਕਿ ਹੁਣ ਸਾਡੀ ਖੈਰ ਨਹੀਂ। ਇਹ ਗੁੱਸੇ ਵਿੱਚ ਸਾਡੀ ਸ਼ਾਮਤ ਲੈ ਆਏਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ