ਤਿੱਤਰ ਬਿੱਤਰ ਹੋ ਜਾਣਾ

- (ਖਿੰਡ ਪੁੰਡ ਜਾਣਾ, ਨੱਸ ਭੱਜ ਜਾਣਾ)

ਜੰਞ ਦਾ ਜ਼ੋਰ ਅਨੰਦ ਕਾਰਜ ਤੀਕ ਹੀ ਹੁੰਦਾ ਹੈ। ਦੁਪਹਿਰ ਦੀ ਰੋਟੀ ਮਗਰੋਂ ਸਭ ਤਿੱਤਰ ਬਿੱਤਰ ਹੋ ਜਾਂਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ