ਤਿੱਤਰ ਹੋਣਾ

- (ਨੱਸ ਜਾਣਾ)

ਨਵਾਬ ਖ਼ਾਨ ਹੋਰੀ ਤਿੱਤਰ ਹੋਣ ਨੂੰ ਫਿਰਦੇ ਨੇ, ਤੇ ਉਨ੍ਹਾਂ ਜ਼ਮੀਨ ਅਜੇਹੀ ਚੁੱਪ ਚੁਪਾਤਿਆਂ ਕਿਸੇ ਨੂੰ ਦੇਣੀ ਏ, ਜੋ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਤੇ ਰੁਪਈਏ ਕੰਨੀ ਬੰਨ੍ਹ ਕੇ ਰਾਤੋ ਰਾਤ ਚੰਨ ਚਾੜ੍ਹ ਜਾਣਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ