ਤੋੜ ਨਿਬਾਹੁਣੀ

- (ਅੰਤਲੇ ਸੁਆਸਾਂ ਤੱਕ ਪਿਆਰ ਪਾਲਣਾ)

ਮਰ ਰਹੀ ਪਤਨੀ ਨੇ ਕਿਹਾ—ਲਉ ਜੀ ਮੈਂ ਤੇ ਆਪਣੀ ਤੋੜ ਨਿਬਾਹ ਚਲੀ ਹਾਂ, ਹੁਣ ਤੁਸੀਂ ਬੱਚਿਆਂ ਦਾ ਧਿਆਨ ਰੱਖਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ