ਟੋਇਆ ਦੇਣਾ

- (ਪਹਿਲੋਂ ਲਾਰਾ ਲਾ ਕੇ ਵੇਲੇ ਸਿਰ ਜੁਆਬ ਦੇ ਦੇਣਾ)

ਉਹ ਮੈਨੂੰ ਮਹੀਨਾ ਭਰ ਕਹਿੰਦਾ ਰਿਹਾ ਕਿ ਤੁਹਾਡੀ ਪੂਰੀ ਮਦਦ ਕਰਾਂਗਾ, ਜਦੋਂ ਸਮਾਂ ਆਇਆ ਤੇ ਟੋਇਆ ਦੇ ਗਿਆ; ਢੂੰਢਿਆਂ ਕਿਤੇ ਲੱਭੇ ਹੀ ਨਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ