ਟੋਹਾ ਟਾਹੀ ਕਰਨੀ

- (ਖੋਜ ਭਾਲ ਕਰਨਾ)

ਰੋਜ਼ ਬੱਚੇ ਮੇਰੀ ਬਥੇਰੀ ਟੋਹਾਂ ਟਾਹੀ ਕਰਦੇ ਹਨ ਪਰ ਮੇਰੇ ਪਾਸ ਕੁਝ ਖਾਣ ਨੂੰ ਹੋਵੇ ਤੇ ਲੱਭੇ। ਉਨ੍ਹਾਂ ਦੀ ਇਹ ਦਸ਼ਾ ਵੇਖ ਕੇ ਮੈਨੂੰ ਰੋਣ ਆ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ