ਤੂਫ਼ਾਨ ਖੜਾ ਕਰਨਾ

- (ਨਿੱਕੀ ਗੱਲ ਤੋਂ ਵੱਡਾ ਝਗੜਾ ਪੈਦਾ ਕਰਨਾ)

ਇਹ ਗੱਲ ਤੇ ਮਾਮੂਲੀ ਜਿਹੀ ਸੀ ਤੇ ਤੂੰ ਇੱਡਾ ਤੂਫਾਨ ਖੜਾ ਕਰ ਦਿੱਤਾ ਹੈ, ਆਪਣੇ ਪਾਸੋਂ ਗੱਲ ਵਧਾ ਵਧਾ ਕੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ