ਤੂਫ਼ਾਨ ਤੋਲਣਾ

- (ਬਹੁਤ ਕੁਫਰ ਦੀ ਗਲ ਕਰਨੀ, ਬਹੁਤ ਵੱਡੀ ਉਜ ਲਾਉਣੀ)

ਦੀਪੋ ਨੇ ਆਪਣੀ ਸਹੇਲੀ ਨੂੰ ਕਿਹਾ—ਤੁਫਾਨ ਨਾ ਤੋਲ ਨੀ। ਲੋਕਾਂ ਦੇ ਤਾਂ ਕੰਨਾਂ ਤੀਕ ਮੂੰਹ ਪਾਟੇ ਹੋਏ ਨੇ। ਐਵੇਂ ਮੇਰੇ ਪਿਤਾ ਜੀ ਤੇ ਉਜਾਂ ਲਾਈ ਜਾਂਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ