ਤੂੰ ਤੂੰ ਮੈਂ ਮੈਂ ਕਰਨਾ

- (ਝਗੜਾ ਹੋਣਾ, ਮੰਦਾ ਬੋਲਣਾ)

ਬੱਚਿਆਂ ਦੀ ਲੜਾਈ ਤੋਂ ਉਨ੍ਹਾਂ ਵਿੱਚ ਵੀ ਤੂੰ ਤੂੰ ਮੈਂ ਮੈਂ ਹੋ ਪਈ। ਬੱਚੇ ਤੇ ਮੁੜ ਉਹੋ ਜਹੇ ਹੋ ਗਏ ਪਰ ਉਨ੍ਹਾਂ ਦੇ ਹੁਣ ਤੀਕ ਮੂੰਹ ਵੱਟੇ ਹੋਏ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ