ਤੋੜਾ ਝੜਨਾ

- (ਕਿਸੇ ਹਾਸੇ-ਠੱਠੇ ਦਾ ਨਿਸ਼ਾਨਾ ਬਣਨਾ)

ਹਾਸੇ ਦੀ ਗੂੰਜ ਨੇ ਐਤਕੀਂ ਪਿਛਲਾ ਰੀਕਾਰਡ ਮਾਤ ਕਰ ਦਿੱਤਾ--ਫੇਰ ਤੋੜਾ ਉੱਥੇ ਹੀ ਝੜਿਆ । ਬਾਬਾ ਜੀ ਫੇਰ ਲਾਲ ਪੀਲੇ ਹੋ ਕੇ ਉੱਠਣ ਦਾ ਜਤਨ ਕਰਨ ਲਗੇ, ਪਰ ਅੱਗੇ ਵਾਂਗ ਹੀ ਅਸਫਲ ਰਹੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ