ਤੋੜਵਾਂ ਜਵਾਬ

- (ਕੋਰਾ ਜਵਾਬ, ਸਿੱਧਾ ਤੇ ਸਾਫ਼ ਇਨਕਾਰ ਕਰਨਾ)

ਤੁਸੀਂ ਇਖ਼ਲਾਕੀ ਤੌਰ ਤੇ ਡਰਪੋਕ ਓ। ਕਿਉਂ ਨਹੀਂ ਤੋੜਵਾਂ ਜਵਾਬ ਦੇ ਦੇਂਦੇ ? ਮੈਂ ਹੋਵਾਂ ਤੇ ਫੌਰਨ ਆਖ ਦੇਵਾਂ, ਮਹਾਸ਼ਾ ਜੀ, ਮਾਫ਼ ਕਰੋ, ਮੈਂ ਲਿਖ ਰਹੀ ਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ