ਤੋਸਾ ਬੀੜ ਚੁੱਕਣਾ

- (ਢਿੱਡ ਭਰ ਕੇ ਖਾਣਾ)

''ਤੇਰੇ ਤੇ ਢਿੱਡ ਵਿੱਚ ਖੌਰੇ ਡੈਣ ਵੜ ਗਈ ਏ । ਤਰਕਾਲਾਂ ਨਾ, ਨਾਲੇ ਸੋਤਾ ਪੈ ਗਿਆ ਏ ਤੇਰੇ ਭਾ ਦਾ । ਮੁਨ੍ਹੇਰੇ ਪਹਿਲਾਂ ਚਾਹ ਦਾ ਕਟੋਰਾ ਤੇ ਦੋ ਮੰਨੀਆਂ ਖਾਧੀਆਂ ਈਂ, ਦੁਪਹਿਰੇ ਫੇਰ ਤੋਂਸਾ ਬੀੜ ਚੁੱਕਾ ਏਂ । ਢਿੱਡ ਨਾ ਹੋਇਆ, ਖੂਹ ਹੋ ਗਿਆ ਔਂਤਰਾ।"

ਸ਼ੇਅਰ ਕਰੋ

📝 ਸੋਧ ਲਈ ਭੇਜੋ