ਤੋਤਾ ਚਸ਼ਮ ਹੋ ਜਾਣਾ

- (ਕੋਰਾ ਹੋ ਜਾਣਾ, ਕਿਸੇ ਦੀ ਕੀਤੀ ਭਲਾਈ ਨੂੰ ਭੁੱਲ ਜਾਣਾ)

ਕੱਲ੍ਹ ਜਿਸ ਨੂੰ ਤੁਸੀਂ ਸਭ ਕੁਝ ਅਰਪਨ ਕਰ ਰਹੇ ਸੀ, ਅੱਜ ਜੋ ਉਸ ਨੂੰ ਚਹੁੰ ਪੈਸਿਆਂ ਦੀ ਲੋੜ ਪਈ ਤਾਂ ਝਟ ਹੀ ਤੁਸੀਂ ਤੋਤਾ ਚਸ਼ਮ ਹੋ ਗਏ। ਕੀਹ ਫਿਰ ਵੀ ਉਸ ਨੂੰ ਤੁਹਾਡੀ ਨੀਤ ਤੇ ਸ਼ੱਕ ਨਾ ਪੈਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ