ਟੋਟੇ ਚੜ੍ਹਨਾ

- (ਕਾਬੂ ਆਉਣਾ, ਦਾਅ ਵਿੱਚ ਫਸਣਾ)

ਮੈਂ ਏਸ ਗੱਲੋਂ ਬੇਖਬਰ ਨਹੀਂ, ਮੇਰੀ ਕੰਨੀ ਵੀ ਭਿਣਖ ਪੈਂਦੀ ਰਹਿੰਦੀ ਏ, ਮੈਨੂੰ ਉਨ੍ਹਾਂ ਦੀਆਂ ਘੁਸ ਮੁਸੀਆਂ ਦਾ ਪਤਾ ਏ। ਉਹ ਆਪਣੇ ਥਾਂ ਬੜੇ ਵਰਿਆਮ ਬਣੀ ਬੈਠੇ ਨੇਂ ਪਰ ਜੇ ਮੇਰੇ ਟੋਟੇ ਚੜ੍ਹ ਗਏ ਤਾਂ  ਯਾਦ ਪਏ ਕਰਨਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ