ਤ੍ਰਾਸ ਤ੍ਰਾਸ ਕਰ ਉੱਠਣਾ

- (ਭੈ ਭੀਤ ਹੋ ਜਾਣਾ)

ਕੌੜੀ— (ਮੈਂ ਤੇ ਕੁੜੀ ਨੂੰ ਕੁਝ ਵੀ ਨਹੀਂ ਕਹਿੰਦੀ) ਸੱਸਾਂ ਤੇ ਸੌ ਸੌ ਬਾਬੜੇ ਕਰਦੀਆਂ ਨੇ, ਮੈਂ ਤੇ ਕਦੀ ਉਭਾਸਰਦੀ ਨਹੀਂ ।
ਪ੍ਰੇਮੀ--ਨਾ ਭੈਣ ! ਪਿੱਛੇ ਦੀ ਗੱਲ ਤਾਂ ਰਹਿਣ ਦੇਹ । ਕੁੜੀ ਨੇ ਤਾਂ ਉਹ ਗੱਲਾਂ ਦੱਸੀਆਂ ਨੇ ਭਈ ਸੁਣ ਕੇ ਬੰਦਾ ਤ੍ਰਾਸ ਤ੍ਰਾਸ ਕਰ ਉਠਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ