ਤ੍ਰੇਲੀਆਂ ਛੁੱਟ ਪੈਣੀਆਂ

- (ਸਹਿਮ ਜਾਣਾ, ਬਹੁਤ ਡਰ ਜਾਣਾ)

ਇੱਕ ਵਾਰੀ ਫੇਰ ਉਹੀ ਸ਼ਰਾਰਤ-ਭਰੀ ਬਿੱਲੀ ਮੇਰੇ ਕੰਨਾਂ ਵਿੱਚ ਗੂੰਜ ਉਠੀ । ਮੈਂ ਸੋਚ ਰਿਹਾ ਸਾਂ ਕਿ ਜਿਸ ਇੰਟਰਵਿਊ ਨੂੰ ਮੈਂ ਸੁਪਨੇ ਵਿੱਚ ਏਨੀ ਚੰਗੀ ਤਰ੍ਹਾਂ ਨਿਬਾਹ ਸਕਦਾ ਹਾਂ, ਜਾਗਦਿਆਂ ਪਤਾ ਨਹੀਂ ਉਸ ਦੇ ਨਾਮ ਤੱਕ ਤੋਂ ਕਿਉਂ ਤ੍ਰੇਲੀਆਂ ਛੁੱਟ ਪੈਂਦੀਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ