ਤੁਆਹੇ ਲਾਹਣੇ

- (ਖੱਲ ਲਾਹ ਦੇਣੀ, ਬਹੁਤ ਮਾਰਨਾ)

ਇੱਕ ਦਿਨ ਜਿਮੀਂਦਾਰ ਦੇ ਕਿਸੇ ਕਾਮੇ ਨੇ ਪਿੰਡ ਦੀਆਂ ਦੋ ਮਰਾਸਣਾਂ ਨੂੰ ਅਸਤਬਲ ਵਿਚੋਂ ਗੋਹਾ ਚੁਕਦਿਆਂ ਵੇਖ ਲਿਆ ਤੇ ਮਾਰ ਮਾਰ ਵਿਚਾਰੀਆਂ ਦੇ ਤੁਆਰੇ ਲਾਹ ਸੁੱਟੇ। ਨੇਕਾਂ ਨੇ ਦੱਸਿਆ ਦੋਵੇਂ ਗੋਹੇ ਨਾਲ ਲਿਬੜੀਆਂ ਪਈਆਂ ਸਨ। ਇੱਕ ਦਾ ਲੱਕ ਟੁੱਟ ਗਿਆ ਸੀ ਤੇ ਦੂਜੀ ਬੇਹੋਸ਼ ਪਈ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ