ਟੁਕੜਿਆਂ ਤੇ ਪਲਣਾ

- (ਕਿਸੇ ਪਾਸੋਂ ਮੰਗ ਮੰਗ ਕੇ ਗੁਜ਼ਾਰਾ ਕਰਨਾ)

ਜਦ ਤੀਕ ਸਾਡੀਆਂ ਬਾਹਵਾਂ ਵਿੱਚ ਬਲ ਹੈ- ਜਦ ਤੀਕ ਸਾਡੇ ਸੀਨਿਆਂ ਵਿੱਚ ਅਣਖ ਹੈ, ਅਸੀਂ ਆਪਣੇ ਆਪ ਨੂੰ ਕਿਸੇ ਦਾ ਗੁਲਾਮ ਨਹੀਂ ਮੰਨ ਸਕਦੇ, ਨਾ ਹੀ ਯਕੀਨ ਕਰ ਸਕਦੇ ਹਾਂ ਕਿ ਅਸੀਂ ਕਿਸੇ ਦੇ ਟੁਕੜਿਆਂ ਤੇ ਪਲ ਰਹੇ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ