ਟੁੱਕਰ ਜੁੜਨਾ

- (ਭੁੱਖ ਤੰਗੀ ਦੇ ਦਿਨ ਨਿਕਲ ਜਾਣੇ ਤੇ ਦੋ ਵੇਲੇ ਰੋਟੀ ਪ੍ਰਾਪਤ ਹੋਣੀ)

ਸ਼ਾਮੂ ਨੂੰ ਵੱਗੇ ਰੱਬ ਦੀ ਮਾਰ, ਤੇ ਇਹਨੂੰ ਟੁੱਕਰ ਖਾਣ ਨੂੰ ਨਾ ਜੁੜੇ। ਇਹਨੇ ਤੇ ਮੈਨੂੰ ਭੁੱਖਿਆਂ ਮਾਰ ਛੱਡਿਆ ਸੀ । ਹੁਣ ਕਿਤੇ ਮੈਨੂੰ ਰੱਜ ਕੇ ਰੋਟੀ ਖਾਣ ਨੂੰ ਜੁੜੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ