ਤੁੱਕੇ ਹੋ ਕੇ ਰਹਿ ਜਾਣੇ

- (ਬੇ-ਅਸਰ)

ਪ੍ਰਮਿੰਨੀ ਨੇ ਬਚਨੋਂ ਦੀਆਂ ਪੋਚਵੀਆਂ ਅਤੇ ਮਿੱਠੀਆਂ ਗੱਲਾਂ ਵੱਲ ਉੱਕਾ ਈ ਧਿਆਨ ਨਾ ਦਿੱਤਾ। ਸਗੋਂ ਉਹ ਕਈ ਵਾਰ ਆਪਣੇ ਸੋਨੇ ਵਰਗੇ ਮਾਲਕ ਦੇ ਖ਼ਿਲਾਫ ਕੁਝ ਸੁਣ ਕੇ ਤਲਖ਼ ਹੋ ਜਾਂਦੀ। ਬਚਨੋ ਨੇ ਸਮਝ ਲਿਆ ਸੀ ਕਿ ਉਸ ਦੇ ਸਾਰੇ ਅਣੀਆਲੇ ਤੀਰ ਤੁੱਕੇ ਹੋ ਕੇ ਰਹਿ ਗਏ ਸਨ। ਉਹ ਆਪਣੇ ਆਪ ਵਿੱਚ ਬੁਰੀ ਤਰ੍ਹਾਂ ਬੇਕਰਾਰ ਅਤੇ ਪ੍ਰੇਸ਼ਾਨ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ