ਤੁਲੇ ਹੋਣਾ

- (ਪੱਕਾ ਇਰਾਦਾ ਕਰ ਲੈਣਾ, ਅੜ ਖਲੋਣਾ)

ਉਸ ਨੂੰ ਕੁਝ ਨਾ ਕਹੀਂ, ਉਹ ਤੇ ਮਰਨ ਮਾਰਨ ਤੇ ਤੁਲਿਆ ਹੋਇਆ ਹੈ। ਇਹੋ ਜਿਹਾ ਆਦਮੀ ਬੜਾ ਖਤਰਨਾਕ ਹੋਇਆ ਕਰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ