ਟੁੱਲ ਵੱਜ ਜਾਣਾ

- (ਦਾਅ ਲੱਗ ਜਾਣਾ, ਮੌਕਾ ਲੱਗ ਜਾਣਾ)

ਭੈੜੀ ਤੋਂ ਭੈੜੀ ਫਿਲਮ ਵੀ ਖ਼ਰਚ ਕੱਢ ਜਾਂਦੀ ਏ ਤੇ ਜੇ ਟੁੱਲ ਵੱਜ ਜਾਏ ਤਾਂ ਵਾਰੇ ਨਿਆਰੇ ਨੇ। ਇੱਕੋ ਫ਼ਿਲਮ ਵਿੱਚ ਦਸ ਫਿਲਮਾਂ ਦਾ ਖ਼ਰਚ ਨਿੱਕਲ ਆਉਂਦਾ ਹੈ !

ਸ਼ੇਅਰ ਕਰੋ

📝 ਸੋਧ ਲਈ ਭੇਜੋ