ਤੁਤ ਭੀਤੀਆਂ ਉਡਾਉਣੀਆਂ

- (ਸ਼ੋਸ਼ੋ ਛੱਡਣੇ, ਤੋਹਮਤਾਂ ਲਾਣੀਆਂ)

ਜਦ ਬੂਟੇ ਸ਼ਾਹ ਨੇ ਪੰਚਾਇਤ ਦੇ ਸਾਹਮਣੇ ਸਾਬਤ ਕਰ ਦਿੱਤਾ ਕਿ ਇਸ ਮਾਮਲੇ ਵਿੱਚ ਸਾਰਾ ਕਸੂਰ ਯੂਸਫ ਦਾ ਹੀ ਸੀ, ਤਾਂ ਪਿੰਡ ਦੇ ਸਾਊ ਸੁਆਣੀਆਂ ਜਿੱਥੇ ਨਸੀਮ ਬਾਬਤ ਭਾਂਤੋਂ ਭਾਂਤ ਦੀਆਂ ਤੁਤ ਕੀਤੀਆਂ ਉਡਾ ਰਹੇ ਸਨ, ਸ਼ਰਧਾ ਤੇ ਸਤਕਾਰ ਨਾਲ ਸਭਨਾਂ ਦੇ ਸਿਰ ਝੁਕੇ ਤੇ ਜ਼ਬਾਨਾਂ ਖਾਮੋਸ਼ ਹੋ ਗਈਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ