ਤੁਤ ਚੁਗਦੇ ਫਿਰਨਾ

- (ਅਵਾਰਾ ਭੌਂਦੇ ਫਿਰਨਾ)

ਭਾਈ ਤੇਰੇ ਬਿਨਾਂ ਅਸਾਂ ਘਰੋਂ ਪੈਰ ਨਹੀਂ ਕੱਢਣਾ। ਇਹ ਤਾਂ ਕਦੀ ਹੋਣਾ ਨਹੀਂ, ਕਿ ਤੂੰ ਕਿਧਰੇ ਤੁਤ ਚੁਗਦਾ ਫਿਰੇਂ ਅਤੇ ਅਸੀਂ ਤਹਿਸੀਲੇ ਧੱਕੇ ਖਾਂਦੇ ਤੇ ਬੋਰਿਆਂ ਵਾਕੁਰ ਅੱਡੀਆਂ ਚੁੱਕ ਚੁੱਕ ਤੇਰਾ ਰਾਹ  ਵੇਖਦੇ ਫਿਰੀਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ