ਟੁੱਟ ਕੇ ਪੈਣਾ

- (ਭੀੜ ਪਾ ਦੇਣੀ, ਸਾਰਾ ਜ਼ੋਰ ਲਾ ਕੇ ਹੱਲਾ ਕਰ ਦੇਣਾ)

ਰਾਣੀ ਕਹਿੰਦੀ 'ਇਹ ਕੀ ਗੱਲ ਹੋਈ। ਕਈ ਕੁੜੀਆਂ ਸਾਡੇ ਸਕੂਲ ਮੋਟਰਾਂ ਵਿੱਚ ਆਉਂਦੀਆਂ ਹਨ, ਕਈ ਟਾਂਗਿਆਂ ਵਿੱਚ। ਨਿੱਤ ਨਵੇਂ ਉਨ੍ਹਾਂ ਦੇ ਸੂਟ ਹੁੰਦੇ ਹਨ। ਅੱਧੀ ਛੁੱਟੀ ਵੇਲੇ ਹਲਵਾਈ ਦੀ ਦੁਕਾਨ ਤੇ ਟੁੱਟ ਕੇ ਪੈਂਦੀਆਂ ਹਨ। ਖੇਡਣ ਵੇਲੇ ਮੈਨੂੰ ਨਾਲ ਨਹੀਂ ਰਲਾਉਂਦੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ