ਟੁੱਟੇ ਛਿੱਤਰ ਵਾਂਗੂੰ ਵਧਣਾ

- (ਅੱਗੋਂ ਵਧੀਕੀ ਕਰਨੀ)

ਮੈਂ ਰਾਮ ਨੂੰ ਬਿਮਾਰ ਸਮਝ ਕੇ ਉਸ ਨੂੰ ਇੱਟ ਦਾ ਜਵਾਬ ਪੱਥਰ ਨਾਲ ਨਹੀਂ ਸੀ ਦੇਣਾ ਚਾਹੁੰਦਾ, ਪਰੰਤੂ ਜਦੋਂ ਉਹ ਟੁੱਟੇ ਛਿੱਤਰ ਵਾਂਗੂੰ ਵਧਦਾ ਗਿਆ, ਤਾਂ ਮੈਂ ਉਸ ਦੇ ਚਾਰ ਥੱਪੜ ਲਾ ਦਿੱਤੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ