ਟੁੱਟਿਆ ਹੋਇਆ ਫੁੱਲ

- (ਯਤੀਮ ਬੱਚਾ, ਜਵਾਨੀ ਵਿੱਚ ਮੌਤ)

ਅੰਮਾਂ ਦੀਆਂ ਲੋਰੀਆਂ ਤੇ ਬਾਪੂ ਦੀਆਂ ਜੱਫੀਆਂ ਦੀ, ਟੁੱਟੇ ਹੋਏ ਫੁੱਲ ਨੂੰ ਦਿਖਾਂਦਾ ਹੈ ਬਹਾਰ ਕੌਣ ?

ਸ਼ੇਅਰ ਕਰੋ

📝 ਸੋਧ ਲਈ ਭੇਜੋ