ਉਬਾਲ ਆਉਣਾ

- (ਦੁੱਖ ਚੇਤੇ ਆਉਣਾ)

ਜਦੋਂ ਮੈਂ ਰੋਹਨ ਨੂੰ ਦੇਖਦਾ ਹਾਂ ਤਾਂ ਇਸ ਦੀ ਮਰ ਚੁਕੀ ਮਾਂ ਮੈਨੂੰ ਚੇਤੇ ਆਉਂਦੀ ਹੈ ਤੇ ਮੇਰੇ ਮਨ ਵਿੱਚ ਐਸਾ ਉਬਾਲ ਆਉਂਦਾ ਹੈ ਕਿ ਮੈਂ ਦੁੱਖ ਸਹਾਰ ਨਹੀਂ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ