ਉਬਾਲ ਕੱਢਣਾ

- (ਗ਼ੁੱਸਾ ਕੱਢਣਾ)

ਜਿੰਨਾ ਚਿਰ ਮੁਸਲਮਾਨ ਥਾਣੇਦਾਰ ਰਿਹਾ, ਮੁਸਲਮਾਨ ਸਿੱਖਾਂ ਤੇ ਵਧੀਕੀਆਂ ਕਰਦੇ ਰਹੇ। ਫਿਰ ਜਦੋਂ ਸਿੱਖ ਥਾਣੇਦਾਰ ਆ ਗਿਆ ਤਾਂ ਪਿੰਡ ਦੇ ਸਿੱਖਾਂ ਨੇ ਆਪਣੇ ਉਬਾਲ ਕੱਢੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ